RANJIT SINGH PREET ਰਣਜੀਤ ਸਿੰਘ ਪ੍ਰੀਤ रणजीत सिंह प्रीत
1
livros
<h1>***ਮੇਰੀ ਗੱਲ,ਮੇਰੀ ਜ਼ੁਬਾਨੀ:-***</h1> ਮੈਂ 1969 ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਹੁਣ ਤੱਕ 22 ਕਿਤਾਬਾਂ ਛਪਵਾਈਆਂ ਹਨ,ਮੇਰੇ ਮਨ ਭਾਉਂਦੇ ਵਿਸ਼ੇ ਬਾਲ ਸਾਹਿਤ ਅਤੇ ਖੇਡ ਸਾਹਿਤ ਹਨ!ਵਿਸ਼ਵ ਖੇਡ ਦਰਪਣ ਵਿੱਚ ਵਿਸ਼ਵ ਦੀਆਂ 75 ਖੇਡਾਂ ਦਾ ਵੇਰਵਾ ਹੈ,2600 ਆਰਟੀਕਲ ਹਿੰਦੀ,ਪੰਜਾਬੀ ਦੇ ਰੋਜ਼ਾਨਾਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪੇ ਹਨ,ਸ਼ਾਹਲਿਪੀ ਦੇ ਪੁਖ਼ੇਰੂ ਮੈਗ਼ਜ਼ੀਨ (ਲਾਹੌਰ) ਵਿੱਚ ਵੀ ਜੀਵਨੀ ਅਤੇ ਰਚਨਾਵਾਂ ਛਪੀਆਂ ਹਨ!ਭਾਸ਼ਾ ਵਿਭਾਗ ਪੰਜਾਬ ਵਲੋਂ ਕਰਵਾਏ ਕਹਾਣੀ ਮੁਕਾਬਲੇ ਵਿੱਚ ਮੇਰੀ ਕਹਾਣੀ –“ਗੂੰਗਾ ਮੋਚੀ” ਨੂੰ ਵੀ ਇਨਾਮ ਮਿਲ ਚੁੱਕਿਆ ਹੈ,ਟੈਲੀ ਫ਼ਿਲਮਾਂ,ਅਤੇ ਆਕਾਸ਼ਵਾਣੀ ਲਈ ਗੀਤ ਵੀ ਲਿਖੇ ਹਨ,ਆਕਾਸ਼ਵਾਣੀ …