Bhawikh Di Pair
por
ਭਵਿੱਖ ਦੀ ਪੈੜ ਕਿਤਾਬ, ਦੂਸਰਿਆਂ ਭਾਸ਼ਾਵਾਂ ਦੇ ਵਿਲੱਖਣ ਵਿਗਿਆਨ-ਗਲਪਕਾਰਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਲਈ ਉਪਲਬਧ ਕਰਾਉਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ । ਇਸ ਨਾਲ ਹੀ ਪੰਜਾਬੀ ਭਾਸ਼ਾ ਦੇ ਲੇਖਕਾਂ ਦੀਆਂ ਮੌਲਿਕ ਵਿਗਿਆਨ-ਗਲਪ ਰਚਨਾਵਾਂ ਨੂੰ ਵੀ ਰਾਸ਼ਟਰੀ/ਅੰਤਰ-ਰਾਸ਼ਟਰੀ ਪੱਧਰ ਦੇ …
- ● 87% match for you
- ● literary fiction, science fiction
the long version
ਭਵਿੱਖ ਦੀ ਪੈੜ ਕਿਤਾਬ, ਦੂਸਰਿਆਂ ਭਾਸ਼ਾਵਾਂ ਦੇ ਵਿਲੱਖਣ ਵਿਗਿਆਨ-ਗਲਪਕਾਰਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਲਈ ਉਪਲਬਧ ਕਰਾਉਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ । ਇਸ ਨਾਲ ਹੀ ਪੰਜਾਬੀ ਭਾਸ਼ਾ ਦੇ ਲੇਖਕਾਂ ਦੀਆਂ ਮੌਲਿਕ ਵਿਗਿਆਨ-ਗਲਪ ਰਚਨਾਵਾਂ ਨੂੰ ਵੀ ਰਾਸ਼ਟਰੀ/ਅੰਤਰ-ਰਾਸ਼ਟਰੀ ਪੱਧਰ ਦੇ ਲੇਖਕਾਂ ਦੀਆਂ ਰਚਨਾਵਾਂ ਦੇ ਸਨਮੁੱਖ ਪੇਸ਼ ਕਰਨ ਦਾ ਯਤਨ ਹੈ । ਭਵਿੱਖ ਦੀ ਪੈੜ ਕਹਾਣੀ ਸੰਗ੍ਰਹਿ ਵਿਚ 12 ਚਰਚਿਤ ਲੇਖਕਾਂ ਦੀਆਂ 15 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ।
Margaret's verdict
"ਭਵਿੱਖ ਦੀ ਪੈੜ ਕਿਤਾਬ, ਦੂਸਰਿਆਂ ਭਾਸ਼ਾਵਾਂ ਦੇ ਵਿਲੱਖਣ ਵਿਗਿਆਨ-ਗਲਪਕਾਰਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਲਈ ਉਪਲਬਧ ਕਰਾਉਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ । ਇਸ ਨਾਲ ਹੀ ਪੰਜਾਬੀ ਭਾਸ਼ਾ ਦੇ …"
highlights
what readers held onto
No highlights yet. Be the first.
discussion
what readers said
No reviews yet. Finish it; tell us what you found.